2022 ਪੰਜਾਬ ਚੋਣਾਂ ‘ਚ ਆਪ ਨੂੰ ਮਿਲੀ ਮਜ਼ਬੂਤੀ, ਮੱਖੂ ਦੇ ਜ਼ੀਰਾ ਬਲਾਕ ਚ ਇੰਨੇ ਪਰਿਵਾਰ ਹੋਏ ਆਪ ‘ਚ ਸ਼ਾਮਲ
2022 ਚੋਣਾਂ ਨੂੰ ਧਿਆਨ ਚ ਰੱਖਦਿਆਂ ਆਮ ਆਦਮੀ ਪਾਰਟੀ ਵਲੋਂ ਆਪਣੀਆਂ ਸਿਆਸੀ ਗਤੀਵਿਧੀਆਂ ਤੇਜ ਕਰ ਦਿੱਤੀਆਂ ਗਈਆਂ ਹਨ। ਇਸੇ ਦੇ ਚਲਦੇ ਪਾਰਟੀ ਨੂੰ ਵਿਧਾਨ ਸਭਾ ਹਲਕਾ ਜ਼ੀਰਾ ਦੇ ਬਲਾਕ ਮਖੂ ‘ਚ ਉਸ ਵਕਤ ਵੱਡਾ ਹੁੰਗਾਰਾ ਮਿਲਿਆ ਜਦ ਪਿੰਡ ਪੀਰ ਮੁਹੰਮਦ ਦੇ 90 ਦੇ ਕਰੀਬ ਪਰਿਵਾਰਾਂ ਨੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਹਲਕਾ ਇੰਚਾਰਜ਼ ਨਰੇਸ਼ ਕਟਾਰੀਆ ਸਾਬਕਾ ਵਿਧਾਇਕ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਗੁਰਪ੍ਰਰੀਤ ਸਿੰਘ ਗੋਰਾ, ਰਾਜੂ ਸਿੰਘ, ਮੁਖਤਿਆਰ ਸਿੰਘ, ਸੁਖਦੇਵ ਸਿੰਘ, ਗੁਰਪ੍ਰਰੀਤ ਸਿੰਘ, ਤਿਰਲੋਕ ਸਿੰਘ, ਗੋਪੀ, ਸਾਧੂ ਰਾਮ, ਜਸਪਾਲ ਸਿੰਘ, ਰਜਿੰਦਰ ਸਿੰਘ, ਸ਼ਿੰਗਾਰਾ ਸਿੰਘ, ਪਾਲਾ ਸਿੰਘ, ਅਰਸ਼ਦੀਪ ਸਿੰਘ, ਸੁਖਵਿੰਦਰ ਸਿੰਘ, ਪੱਪਣ ਸਿੰਘ, ਬਲਵਿੰਦਰ ਸਿੰਘ, ਸਵਿੰਦਰ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ, ਰਾਜ ਸਿੰਘ, ਿਛੰਦਾ ਸਿੰਘ, ਰਾਜਾ ਸਿੰਘ, ਬੱਗਾ ਸਿੰਘ, ਅਨਮੋਲ ਸਿੰਘ, ਸੱਤਾ ਸਿੰਘ, ਗੋਰਾ ਸਿੰਘ, ਟਹਿਲ ਸਿੰਘ, ਮਨਦੀਪ ਸਿੰਘ, ਹਰਨਾਮ ਸਿੰਘ, ਸੂਬਾ ਸਿੰਘ, ਗੁਰਪ੍ਰਰੀਤ ਸਿੰਘ, ਜੋਗਾ ਸਿੰਘ, ਦੀਪਕ ਸਿੰਘ, ਕੁਲਵਿੰਦਰ ਸਿੰਘ, ਮਲਕੀਤ ਸਿੰਘ, ਸੋਨੂੰ ਸਿੰਘ, ਪਤਰਸ, ਸਾਜਨ, ਬਲਵਿੰਦਰ ਸਿੰਘ, ਨਿਸ਼ਾਨ ਸਿੰਘ, ਗੁਰਵਿੰਦਰ ਗੀਤਕਾਰ, ਹਰਵਿੰਦਰ ਸਿੰਘ, ਮੋਹਨ ਸਿੰਘ, ਮਨਜੀਤ ਸਿੰਘ, ਹਰਜਿੰਦਰ ਸਿੰਘ, ਬੂਟਾ ਸਿੰਘ, ਜਗਜੀਤ ਸਿੰਘ, ਗੁਰਦਿਆਲ ਸਿੰਘ, ਨਿਸ਼ਾਨ ਸਿੰਘ, ਤਰਸੇਮ ਸਿੰਘ, ਬਲਵਿੰਦਰ ਸਿੰਘ, ਜਰਨੈਲ ਸਿੰਘ, ਕਰਨਦੀਪ ਸਿੰਘ, ਗੁਰਦਿੱਤ ਸਿੰਘ, ਸੁਖਵਿੰਦਰ ਸਿੰਘ, ਜਗਤਾਰ ਸਿੰਘ, ਜਗੀਰ ਸਿੰਘ, ਕੁਲਵਿੰਦਰ ਸਿੰਘ, ਅਮਨਦੀਪ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਸਿੰਘ ਅੌਜਲਾ, ਬਲਜਿੰਦਰ ਸਿੰਘ, ਨਿਰਮਲ ਸਿੰਘ, ਅਨਮੋਲ ਬਾਵਾ, ਸਿਵਜੀਤ ਬਾਵਾ, ਰਜਿੰਦਰ ਸਿੰਘ, ਗੁਰਪ੍ਰਰੀਤ ਸਿੰਘ, ਗੋਰਾ ਸਿੰਘ, ਸ਼ਬੇਗ ਸਿੰਘ, ਸੁਖਚੈਨ ਸਿੰਘ, ਦਲੇਰ ਸਿੰਘ, ਕਸ਼ਮੀਰ ਸਿੰਘ ਭੱਟੀ, ਮਲਕੀਤ ਸਿੰਘ, ਬਲਵੀਰ ਸਿੰਘ ਪੱਪੂ, ਨਿਰਮਲ ਸਿੰਘ, ਦਿਆਲ ਸਿੰਘ, ਵੱਸਣ ਸਿੰਘ, ਕਰਨੈਲ ਸਿੰਘ, ਹਰਬੰਸ ਸਿੰਘ, ਮਲੂਕ ਸਿੰਘ, ਮਹਿਲ ਸਿੰਘ, ਕੁਲਵੰਤ ਸਿੰਘ, ਮਲਕੀਤ ਸਿੰਘ, ਕਸ਼ਮੀਰ ਸਿੰਘ, ਮੀਤਾ ਸਿੰਘ, ਸੁਖਦੇਵ ਸਿੰਘ ਚੌਧਰੀ, ਬੋਹੜ ਸਿੰਘ ਆਗੂ, ਪਰਗਟ ਸਿੰਘ, ਪੂਰਨ ਸਿੰਘ, ਡਾਕਟਰ ਦੀਪੂ ਸ਼ਰਮਾ, ਹਰਮਨ ਸਿੰਘ, ਸਰਬਜੀਤ ਸਿੰਘ, ਅਸ਼ੋਕ ਸਿੰਘ, ਗੁਰਜੰਟ ਸਿੰਘ, ਸਤਨਾਮ ਸਿੰਘ ਦੀਨਾ ਨਾਥੀਆ, ਜਗਦੀਸ਼ ਸਿੰਘ ਚੌਕੀਦਾਰ, ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਜੰਟ ਸਿੰਘ, ਸਾਜਨ ਸਿੰਘ, ਕਿੱਕਰ ਸਿੰਘ, ਜਗਦੀਸ਼ ਸਿੰਘ, ਹਰਜਿੰਦਰ ਸਿੰਘ, ਜੱਗਾ, ਬਾਬਾ ਗੁਜਰ ਸਿੰਘ, ਸੁਰਜੀਤ ਸਿੰਘ, ਗੱਜਣ ਸਿੰਘ, ਰਮਨਜੀਤ ਸਿੰਘ, ਗੁਰਦੀਪ ਸਿੰਘ ਦਾ ਸਵਾਗਤ ਕਰਦਿਆਂ ਨਰੇਸ਼ ਕਟਾਰੀਆ ਨੇ ਕਿਹਾ ਕਿ ਜੋਂ ਪਿਆਰ ਤੁਹਾਡਾ ਮੈਨੂੰ ਮਿਲ ਰਿਹਾ ਹੈ ਉਸ ਕਦੇ ਭੁਲਾਇਆ ਨਹੀਂ ਜਾ ਸਕਦਾ ਮੈਂ ਤੁਹਾਡੀ ਸੇਵਾ ਵਿੱਚ ਹਰ ਵਕਤ ਹਾਜ਼ਰ ਸਨ।