ਇੱਕ ਵਾਰ ਫਿਰ ਭਾਜਪਾ ਭਗਵੰਤ ਮਾਨ ਦੇ ਨਿਸ਼ਾਨੇ ‘ਤੇ

ਹਾਂਜੀ ਮੁੜ ਫਿਰ ਇੱਕ ਵਾਰ ਆਪ ਨੇਤਾ ਭਗਵੰਤ ਮਾਨ ਨੇ ਮੋਦੀ ਦੀ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਿਆ।

ਦਸ ਦਇਏ ਭਗਵੰਤ ਮਾਨ ਨੇ ਆਪਣੇ ਟਵਿਟਰ ਅਕਾਊਂਟ ਤੇ ਟਵੀਟ ਕਰਦਿਆਂ ਲਿਖਿਆ ਹੈ ਕਿ, ਭਾਜਪਾ ਦਾ ਇਕ ਮੰਤਰੀ ਕਹਿ ਰਿਹਾ… ਕਿਸਾਨ ਅੰਦੋਲਨ ‘ਚ ਚੀਨ ਤੇ ਪਾਕਿਸਤਾਨ ਦਾ ਹੱਥ ਹੈ। ਮੋਦੀ ਜੀ ਆਪਣੇ ਜੁਮਲੇਬਾਜ ਗੈਂਗ ਨੂੰ ਸਮਝਾਉਣ ਇਸ ਦੇਸ਼ ਦੇ ਬਾਰਡਰ ‘ਤੇ ਦੇਸ਼ ਦੀ ਰੱਖਿਆ ਕਰਨ ਵਾਲੇ ਵੀਰ ਨੌਜਵਾਨਾਂ ਦੇ ਮਾਂ-ਪਿਓ, ਦਾਦਾ-ਦਾਦੀ, ਭਰਾ-ਭੈਣ ਅਤੇ ਪੁੱਤ-ਭਤੀਜੇ ਸ਼ਾਮਿਲ ਹਨ… ਇਸ ਲਈ ਆਪਣੀ ਜ਼ੁਬਾਨ ‘ਤੇ ਕਾਬੂ ਰੱਖਣ।

MUST READ